DSP ਬਣਿਆ ਹੀਰੋ, 40 ਫੁੱਟ ਦੀ ਕੰਧ 'ਤੇ ਚੜ੍ਹ ਕੇ ਕੈਦੀ ਨੂੰ ਕੀਤਾ ਕਾਬੂ | Khanna News | OneIndia Punjabi

2023-03-15 0

ਪੁਲਿਸ ਮੁਲਾਜ਼ਿਮ ਨੂੰ ਧੱਕਾ ਮਾਰ ਕੇ ਕੈਦੀ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਏ | ਮਾਮਲਾ ਖੰਨਾ ਦਾ ਹੈ ਜਿੱਥੇ 3 ਕੈਦੀਆਂ ਨੂੰ ਪੁਲਿਸ ਮੁਲਾਜ਼ਿਮ ਮੈਡੀਕਲ ਕਰਵਾਉਣ ਲਈ ਹਸਪਤਾਲ ਲੈਕੇ ਆਏ ਸੀ ਤੇ ਜਦੋਂ ਉਹਨਾਂ ਦਾ ਕਰੋਨਾ ਟੈਸਟ ਹੋ ਰਿਹਾ ਸੀ ਤਾਂ ਇੱਕ ਕੈਦੀ ਪੁਲਿਸ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਿਆ, ਪਰ ਪੁਲਿਸ ਅਧਿਕਾਰੀਆਂ ਨੇ ਕੰਧ ਟੱਪ ਰਹੇ ਕੈਦੀ ਨੂੰ ਕਾਬੂ ਕਰ ਲਿਆ |
.
DSP became a hero, climbed the 40 feet wall and controlled the prisoner.
.
.
.
#punjablatestnews #khannanews #khannadsp